pa_tq/MAT/08/28.md

8 lines
718 B
Markdown
Raw Permalink Normal View History

2017-08-29 21:30:11 +00:00
# ਕਿਸ ਤਰ੍ਹਾਂ ਦਾ ਮਨੁੱਖਾਂ ਯਿਸੂ ਨੂੰ ਮਿਲਿਆ ਜਦੋਂ ਉਹ ਗਦਰੀਨੀਆਂ ਦੇ ਇਲਾਕੇ ਵਿੱਚ ਗਿਆ ?
ਯਿਸੂ ਦੋ ਭੂਤ ਚਿੰਬੜੇ ਮਨੁੱਖਾਂ ਨੂੰ ਮਿਲਿਆ ਉਹ ਬਹੁਤ ਕਰੜੇ ਸਨ [8:28]
# ਭੂਤਾਂ ਨੇ ਯਿਸੂ ਨੂੰ ਕੀ ਕਿਹਾ ਜਦੋਂ ਉਸਨੇ ਉਹਨਾਂ ਨੂੰ ਮਨੁੱਖਾਂ ਵਿੱਚੋਂ ਨਿਕਲਣ ਲਈ ਕਿਹਾ ?
ਭੂਤਾਂ ਨੇ ਯਿਸੂ ਨੂੰ ਕਿਹਾ ਕਿ ਤੂੰ ਸਮੇਂ ਤੋਂ ਪਹਿਲਾ ਸਾਨੂੰ ਦੁੱਖ ਦੇਣ ਆਇਆ ਹੈ [8:29]