pa_tq/MAT/07/21.md

8 lines
763 B
Markdown
Raw Permalink Normal View History

2017-08-29 21:30:11 +00:00
# ਸਵਰਗ ਰਾਜ ਵਿੱਚ ਕੌਣ ਦਾਖਿਲ ਹੋਵੇਗਾ ?
ਸਵਰਗ ਰਾਜ ਵਿੱਚ ਓਹ ਦਾਖਿਲ ਹੋਣਗੇ ਜਿਹੜੇ ਪਿਤਾ ਦੀ ਮਰਜ਼ੀ ਤੇ ਚੱਲਦੇ ਹਨ [7:21]
# ਯਿਸੂ ਉਹਨਾਂ ਬਹੁਤਿਆਂ ਬਾਰੇ ਕੀ ਕਹਿੰਦਾ ਹੈ ਜਿਹੜੇ ਯਿਸੂ ਦੇ ਨਾਮ ਵਿੱਚ ਭਵਿੱਖਬਾਣੀਆਂ , ਭੂਤਾਂ ਨੂੰ ਕੱਢਦੇ ਅਤੇ ਚਮਤਕਾਰ ਕਰਦੇ ਹਨ ?
ਯਿਸੂ ਉਹਨਾਂ ਨੂੰ ਕਹੇਗਾ ਕਿ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ ਹੇ ਬੁਰਿਆਰੋ ਮੇਰੇ ਕੋਲੋਂ ਚੱਲੇ ਜਾਓ [7:23-24]