pa_tq/LUK/18/03.md

8 lines
643 B
Markdown
Raw Permalink Normal View History

2017-08-29 21:30:11 +00:00
# ਵਿਧਵਾ ਕੁਧਰਮੀ ਨਿਆਂਈ ਨੂੰ ਬਾਰ-ਬਾਰ ਕੀ ਪੁੱਛ ਰਹੀ ਸੀ ?
ਉਹ ਆਪਣੇ ਵੈਰੀ ਤੋਂ ਨਿਆਂ ਮੰਗਦੀ ਸੀ [18:3]
# ਕੁਝ ਸਮੇਂ ਦੇ ਬਾਅਦ, ਕੁਧਰਮੀ ਨਿਆਂਈ ਨੇ ਆਪਣੇ ਆਪ ਨੂੰ ਕੀ ਕਿਹਾ ?
ਉਸ ਨੇ ਕਿਹਾ, ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਹੈ, ਲਗਾਤਾਰ ਮੇਰੇ ਕੋਲ ਆ ਰਹੀ ਹੈ, ਮੈਂ ਇਸ ਦੇ ਨਿਆਂ ਪਾਉਣ ਵਿੱਚ ਮਦਦ ਕਰਾਂਗਾ [18:5]