pa_tq/LUK/13/34.md

11 lines
1.1 KiB
Markdown
Raw Permalink Normal View History

2017-08-29 21:30:11 +00:00
# ਯਿਸੂ ਦੀ ਯਰੂਸ਼ਲਮ ਦੇ ਲੋਕਾਂ ਦੇ ਨਾਲ ਕੀ ਕਰਨ ਦੀ ਇੱਛਾ ਸੀ ?
ਯਿਸੂ ਦੀ ਇੱਛਾ ਸੀ ਉਹ ਉਹਨਾਂ ਨੂੰ ਇੱਕਠਾ ਕਰੇ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆ ਨੂੰ ਖੰਭਾਂ ਹੇਠ ਰੱਖਦੀ ਹੈ [13:34]
# ਯਰੂਸ਼ਲਮ ਦੇ ਲੋਕਾਂ ਨੇ ਯਿਸੂ ਦੀ ਉਹਨਾਂ ਲਈ ਇਸ ਇੱਛਾ ਨਾਲ ਕਿਵੇਂ ਵਿਵਹਾਰ ਕੀਤਾ ?
ਉਹਨਾਂ ਨੇ ਨਕਾਰ ਦਿੱਤਾ [13:34]
# ਇਸ ਲਈ, ਯਿਸੂ ਨੇ ਯਰੂਸ਼ਲਮ ਅਤੇ ਉੱਥੇ ਦੇ ਲੋਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ?
ਉਹਨਾਂ ਦਾ ਘਰ ਉਜਾੜ ਛੱਡਿਆ ਜਾਵੇ ਅਤੇ ਉਹ ਦੁਆਰਾ ਯਿਸੂ ਨੂੰ ਨਹੀਂ ਦੇਖਣਗੇ ਜਦ ਤੱਕ ਉਹ ਨਾ ਕਹਿਣ ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ [13:35]