pa_tq/LUK/04/40.md

8 lines
876 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਬਿਮਾਰਾਂ ਦੇ ਲਈ ਕੀ ਕੀਤਾ ਜਿਹਨਾਂ ਨੂੰ ਉਸ ਦੇ ਕੋਲ ਲਿਆਂਦਾ ਸੀ ?
ਯਿਸੂ ਨੇ ਉਹਨਾਂ ਸਾਰਿਆਂ ਦੇ ਉੱਤੇ ਹੱਥ ਰੱਖਿਆ ਅਤੇ ਉਹਨਾਂ ਨੂੰ ਚੰਗਾ ਕੀਤਾ [4:40]
# ਭ੍ਰਿਸ਼ਟ ਆਤਮਿਆਂ ਨੇ ਜਦੋਂ ਕੱਢੇ ਗਏ ਕੀ ਆਖਿਆ ਅਤੇ ਯਿਸੂ ਨੇ ਉਹਨਾਂ ਨੂੰ ਕਿਉਂ ਨਾ ਬੋਲਣ ਦਿੱਤਾ ?
ਭ੍ਰਿਸ਼ਟ ਆਤਮਿਆਂ ਨੇ ਆਖਿਆ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਯਿਸੂ ਨੇ ਉਹਨਾਂ ਨੂੰ ਇਸ ਲਈ ਨਹੀਂ ਬੋਲਣ ਦਿੱਤਾ ਕਿਉਂਕਿ ਉਹ ਜਾਣਦੇ ਸੀ ਕਿ ਉਹ ਮਸੀਹ ਹੈ [4:41]