pa_tq/JHN/20/30.md

8 lines
810 B
Markdown
Raw Permalink Normal View History

2017-08-29 21:30:11 +00:00
# ਕੀ ਯਿਸੂ ਨੇ ਹੋਰ ਵੀ ਚਿਨ੍ਹ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਹਨ ?
ਹਾਂ, ਯਿਸੂ ਨੇ ਹੋਰ ਵੀ ਕਈ ਚਿਨ੍ਹ ਚੇਲਿਆਂ ਦੇ ਅੱਗੇ ਵਿਖਾਏ ਜੋ ਯੁਹੰਨਾ ਦੀ ਪੁਸਤਕ ਵਿੱਚ ਨਹੀਂ ਲਿਖੇ ਸਨ [20:30 ]
# ਪੁਸਤਕ ਵਿੱਚ ਚਿਨ੍ਹ ਕਿਉਂ ਲਿਖੇ ਗਏ ਸਨ ?
ਇਹ ਇਸ ਲਈ ਲਿਖੇ ਗਏ ਸਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਉਹੋ ਮਸੀਹ, ਪਰਮੇਸ਼ੁਰ ਦਾ ਪੁੱਤਰ ਹੈ, ਨਾਲੇ ਵਿਸ਼ਵਾਸ ਕਰ ਕੇ ਉਹ ਦੇ ਨਾਮ ਤੋਂ ਜੀਵਨ ਪ੍ਰਾਪਤ ਕਰੋ [20:31 ]