pa_tq/JHN/20/11.md

8 lines
622 B
Markdown
Raw Permalink Normal View History

2017-08-29 21:30:11 +00:00
# ਜਦੋਂ ਮਰਿਯਮ ਨੇ ਕਬਰ ਦੇ ਅੰਦਰ ਵੇਖਿਆ ਤਾਂ ਕੀ ਵੇਖਿਆ ?
ਉਸਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਹਿਨੇ, ਇਕ ਸਿਰ ਵਾਲੇ ਪਾਸੇ ਦੂਜਾ ਪੈਰਾਂ ਵੱਲ ਬੈਠੇ ਵੇਖਿਆ ਜਿੱਥੇ ਯਿਸੂ ਦੀ ਲੋਥ ਨੂੰ ਰੱਖਿਆ ਸੀ [20:12 ]
# ਦੂਤਾਂ ਨੇ ਮਰਿਯਮ ਨੂੰ ਕੀ ਕਿਹਾ ?
ਉਹਨਾਂ ਉਸ ਨੂੰ ਪੁੱਛਿਆ , ਹੇ ਔਰਤ, ਤੂੰ ਕਿਉਂ ਰੋਂਦੀ ਹੈ ?[20:13 ]