pa_tq/JHN/19/23.md

8 lines
897 B
Markdown
Raw Permalink Normal View History

2017-08-29 21:30:11 +00:00
# ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਦਾ ਕੀ ਕੀਤਾ ?
ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਦੇ ਚਾਰ ਹਿੱਸੇ ਪਾ ਲਏ, ਹਰੇਕ ਸਿਪਾਹੀ ਲਈ ਇਕ |ਪਰ ਉਹਨਾਂ ਗੁਣੇ ਪਾਏ ਕਿ ਕਿਸਨੂੰ ਯਿਸੂ ਦਾ ਕੁੜਤਾ ਮਿਲੇ ਜੋ ਬਿਨ੍ਹਾਂ ਸੀਤੇ ਹੋਇਆ ਸੀ [19:23-24 ]
# ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨਾਲ ਅਜਿਹਾ ਕਿਉਂ ਕੀਤਾ ?
ਅਜਿਹਾ ਇਸ ਲਈ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ , ਉਹਨਾਂ ਮੇਰੇ ਕਪੜਿਆਂ ਨੂੰ ਆਪਸ ਵਿੱਚ ਵੰਡ ਲਿਆ ਅਤੇ ਮੇਰੇ ਕਪੜਿਆਂ ਲਈ ਗੁਣੇ ਪਾ ਲਏ [19:23-24 ]