pa_tq/JHN/19/01.md

5 lines
650 B
Markdown
Raw Permalink Normal View History

2017-08-29 21:30:11 +00:00
# ਪਿਲਾਤੁਸ ਵੱਲੋਂ ਯਿਸੂ ਨੂੰ ਕੋਹੜੇ ਮਰਵਾਉਣ ਤੋਂ ਬਾਅਦ ਸਿਪਾਹੀਆਂ ਨੇ ਯਿਸੂ ਨਾਲ ਕੀ ਕੀਤਾ ?
ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਯਿਸੂ ਦੇ ਸਿਰ ਤੇ ਧਰਿਆ , ਉਸਨੂੰ ਬੈਂਗਣੀ ਲਿਬਾਸ ਪਹਿਨਾਇਆ | ਉਸਦੇ ਕੋਲ ਆਣ ਕੇ ਉਸਨੂੰ ਨਮਸ੍ਕਾਰ ਕਰ ਕੇ ਕਹਿਣ ਲੱਗੇ ਹੇ ਯਹੂਦੀਆਂ ਦੇ ਪਾਤਸ਼ਾਹ,ਉਸਨੂੰ ਚਪੇੜਾਂ ਮਾਰੀਆਂ [19:2-3 ]