pa_tq/JHN/18/28.md

8 lines
834 B
Markdown
Raw Permalink Normal View History

2017-08-29 21:30:11 +00:00
# ਉਹ ਯਿਸੂ ਨੂੰ ਕਚਿਹਰੀ ਵਿੱਚ ਕਿਉਂ ਲੈ ਗਏ ਅਤੇ ਅੰਦਰ ਕਿਉਂ ਨਹੀਂ ਗਏ ?
ਉਹ ਕਚਿਹਰੀ ਦੇ ਅੰਦਰ ਨਹੀਂ ਗਏ ਤਾਂ ਜੋ ਉਹ ਭ੍ਰਸ਼ਟ ਨਾ ਹੋ ਜਾਣ ਅਤੇ ਪਸਹ ਦੀ ਰੋਟੀ ਖਾ ਸੱਕਣ [18:28 ]
# ਯਿਸੂ ਤੇ ਦੋਸ਼ ਲਗਾਉਣ ਵਾਲਿਆਂ ਨੇ ਕੀ ਜਵਾਬ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ , ਤੁਸੀਂ ਇਸ ਮਨੁੱਖ ਤੇ ਕੀ ਦੋਸ਼ ਲਗਾਉਂਦੇ ਹੋ ?
ਉਹਨਾਂ ਉੱਤਰ ਦਿੱਤਾ ਜੇ ਇਹ ਮਨੁੱਖ ਬੁਰਾ ਨਾ ਹੁੰਦਾ ਤਾਂ ਅਸੀਂ ਤੁਹਾਡੇ ਹਵਾਲੇ ਨਹੀਂ ਕਰਦੇ [18:19-20 ]