pa_tq/JHN/17/11.md

5 lines
566 B
Markdown
Raw Permalink Normal View History

2017-08-29 21:30:11 +00:00
# ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਦੇ ਦਿੱਤਾ ਉਹਨਾਂ ਲਈ ਯਿਸੂ ਪਿਤਾ ਨੂੰ ਕੀ ਕਰਨ ਲਈ ਆਖਦਾ ਹੈ ?
ਯਿਸੂ ਆਖਦਾ ਹੈ ਕਿ ਪਿਤਾ ਉਹਨਾਂ ਦੀ ਰੱਖਿਆ ਕਰ, ਦੁਸ਼ਟ ਤੋਂ ਉਹਾਂ ਦੀ ਰੱਖਿਆ ਕਰ, ਉਹ ਸਚਾਈ ਵਿੱਚ ਸੰਕਲਪ ਹੋਣ, ਉਹ ਸਾਰੇ ਇਕ ਹੋਣ , ਜਿੱਥੇ ਮੈਂ ਹਾਂ ਉੱਥੇ ਉਹ ਵੀ ਹੋਣ [17:11,15,,21,24 ]