pa_tq/JHN/17/06.md

8 lines
842 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਪਿਤਾ ਦਾ ਨਾਮ ਕਿਸ ਤੇ ਪ੍ਰਗਟ ਕੀਤਾ ?
ਯਿਸੂ ਨੇ ਪਿਤਾ ਦਾ ਨਾਮ ਉਹਨਾਂ ਲੋਕਾਂ ਦੇ ਉੱਤੇ ਪ੍ਰਗਟ ਕੀਤਾ ਜਿਹਨਾਂ ਨੂੰ ਪਿਤਾ ਨੇ ਯਿਸੂ ਨੂੰ ਸੰਸਾਰ ਵਿੱਚੋਂ ਦਿੱਤਾ [17:6 ]
# ਜਿਹੜੇ ਲੋਕ ਪਿਤਾ ਨੇ ਯਿਸੂ ਨੂੰ ਦਿਤੇ ਉਹਨਾਂ ਦਾ ਯਿਸੂ ਦੇ ਵਚਨਾਂ ਦੇ ਪ੍ਰਤੀ ਕੀ ਜਵਾਬ ਸੀ ?
ਉਹਨਾਂ ਯਿਸੂ ਦੇ ਸ਼ਬਦਾਂ ਤੇ ਵਿਸ਼ਵਾਸ ਕੀਤਾ ਅਤੇ ਸੱਚੀ ਜਾਣ ਲਿਆ ਕਿ ਯਿਸੂ ਪਿਤਾ ਕੋਲੋਂ ਆਇਆ ਅਤੇ ਪਿਤਾ ਨੇ ਹੀ ਯਿਸੂ ਨੂੰ ਭੇਜਿਆ [17:8 ]