pa_tq/JHN/16/26.md

8 lines
730 B
Markdown
Raw Permalink Normal View History

2017-08-29 21:30:11 +00:00
# ਪਿਤਾ ਕਿਸ ਕਾਰਨ ਯਿਸੂ ਦੇ ਚੇਲਿਆਂ ਨੂੰ ਆਪ ਪਿਆਰ ਕਰਦਾ ਹੈ ?
ਪਿਤਾ ਚੇਲਿਆਂ ਨੂੰ ਪਿਆਰ ਕਰਦਾ ਹੈ ਕਿਉਂ ਕਿ ਚੇਲਿਆਂ ਨੇ ਯਿਸੂ ਨੂੰ ਪਿਆਰ ਕੀਤਾ ਅਤੇ ਵਿਸ਼ਵਾਸ ਕੀਤਾ ਕਿ ਉਹ ਪਿਤਾ ਵੱਲੋਂ ਆਇਆ ਹੈ [16:27 ]
# ਯਿਸੂ ਕਿਥੋਂ ਆਇਆ ਅਤੇ ਕਿੱਥੇ ਜਾ ਰਿਹਾ ਸੀ ?
ਯਿਸੂ ਪਿਤਾ ਵੱਲੋਂ ਸੰਸਾਰ ਵਿੱਚ ਆਇਆ ਅਤੇ ਹੁਣ ਸੰਸਾਰ ਨੂੰ ਛੱਡ ਕੇ ਵਾਪਿਸ ਪਿਤਾ ਕੋਲ ਜਾ ਰਿਹਾ ਸੀ [16:28 ]