pa_tq/JHN/14/15.md

18 lines
1.2 KiB
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਕੀ ਆਖਿਆ ਜੇ ਤੁਸੀਂ ਉਸਨੂੰ ਪਿਆਰ ਕਰਦੇ ਹੋ ਤਾਂ ਕੀ ਕਰੋਗੇ ?
ਯਿਸੂ ਆਖਦਾ ਹੈ ਕਿ ਜੇ ਤੁਸੀਂ ਉਸਨੂੰ ਪਿਆਰ ਕਰਦੇ ਹੋ ਤਾਂ ਉਸਦੇ ਹੁਕਮਾਂ ਸੀ ਪਾਲਣਾ ਵੀ ਕਰੋਗੇ [14 :15 ]
# ਯਿਸੂ ਦੂਏ ਸਹਾਇਕ ਬਾਰੇ ਕੀ ਆਖਦਾ ਹੈ ਜੋ ਪਿਤਾ ਚੇਲਿਆਂ ਨੂੰ ਸਦਾ ਦੇ ਲਈ ਦੇਵੇਗਾ ?
ਯਿਸੂ ਉਸ ਨੂੰ ਸਚਾਈ ਦਾ ਆਤਮਾ ਆਖਦਾ ਹੈ [14:17 ]
# ਸੰਸਾਰ ਸਚਾਈ ਦਾ ਆਤਮਾ ਕਿਉਂ ਨਹੀਂ ਕਬੂਲ ਕਰ ਸਕਦਾ ?
ਸੰਸਾਰ ਸਚਾਈ ਦਾ ਆਤਮਾ ਕਬੂਲ ਨਹੀਂ ਕਰ ਸਕਦਾ, ਕਿਉਂ ਜੋ ਉਹ ਉਸਨੂੰ ਜਾਣਦਾ ਅਤੇ ਵੇਖਦਾ ਨਹੀਂ [14:17 ]
# ਸਚਾਈ ਦਾ ਆਤਮਾ ਯਿਸੂ ਅਨੁਸਾਰ ਕਿੱਥੇ ਰਹਿੰਦਾ ਹੈ ?
ਯਿਸੂ ਨੇ ਕਿਹਾ ਸਚਾਈ ਦਾ ਆਤਮਾ ਚੇਲਿਆਂ ਦੇ ਅੰਦਰ ਰਹਿੰਦਾ ਹੈ [14:17 ]