pa_tq/JHN/13/03.md

15 lines
884 B
Markdown
Raw Permalink Normal View History

2017-08-29 21:30:11 +00:00
# ਪਿਤਾ ਨੇ ਯਿਸੂ ਨੂੰ ਕੀ ਦਿਤਾ ?
ਪਿਤਾ ਨੇ ਸਭ ਕੁਝ ਯਿਸੂ ਦੇ ਹਥਾਂ ਵਿੱਚ ਦੇ ਦਿਤਾ [13:3 ]
# ਯਿਸੂ ਕਿਥੋਂ ਆਇਆ ਸੀ ਅਤੇ ਕਿੱਥੇ ਜਾ ਰਿਹਾ ਸੀ ?
ਯਿਸੂ ਪਰਮੇਸ਼ੁਰ ਵੱਲੋਂ ਆਇਆ ਸੀ ਅਤੇ ਵਾਪਿਸ ਪਰਮੇਸ਼ੁਰ ਕੋਲ ਜਾ ਰਿਹਾ ਸੀ [13:3]
# ਜਦੋਂ ਯਿਸੂ ਭੋਜਨ ਤੋਂ ਉਠਿਆ ਤਦ ਉਸ ਨੇ ਕੀ ਕੀਤਾ ?
ਉਸ ਨੇ ਆਪਣੇ ਬਸਤ੍ਰ ਲਾਹ ਛਡੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨਿਆ, ਅਤੇ ਬਰਤਣ ਵਿੱਚ ਪਾਣੀ ਪਾ ਕੇ ਚੇਲਿਆਂ ਦੇ ਪੈਰ ਧੋਣ ਅਤੇ ਪਰਨੇ ਨਾਲ ਪੂੰਝਣ ਲੱਗਾ [13:4-5 ]