pa_tq/JHN/12/12.md

5 lines
535 B
Markdown
Raw Permalink Normal View History

2017-08-29 21:30:11 +00:00
# ਭੀੜ ਕਿਹੜਾ ਤਿਉਹਾਰ ਮਨਾ ਰਹੀ ਸੀ ਜਦੋਂ ਉਹਨਾਂ ਨੇ ਸੁਣਿਆ ਯਿਸੂ ਆ ਰਿਹਾ ਹੈ ?
ਉਹਨਾਂ ਨੇ ਖਜ਼ੂਰਾਂ ਦੀਆਂ ਟਾਹਣੀਆਂ ਲਈਆਂ ਅਤੇ ਉਹ ਨੂੰ ਮਿਲਣ ਲਈ ਨਿਕਲੇ ਅਤੇ ਹੋਸੰਨਾ ਚਿਲਾ ਰਹੇ ਸੀ, ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਨਾਲ ਆਉਂਦਾ ਹੈ, ਇਸਰਾਏਲ ਦਾ ਰਾਜਾ [12:13]