pa_tq/JHN/07/12.md

8 lines
630 B
Markdown
Raw Permalink Normal View History

2017-08-29 21:30:11 +00:00
# ਭੀੜ ਵਿੱਚ ਲੋਕਾਂ ਨੇ ਯਿਸੂ ਬਾਰੇ ਕੀ ਕਿਹਾ ?
ਕੁਝ ਨੇ ਕਿਹਾ, " ਉਹ ਇੱਕ ਚੰਗਾ ਮਨੁੱਖ ਹੈ." ਕੁਝ ਨੇ ਕਿਹਾ, ਉਹ ਭੀੜ ਨੂੰ ਗੁਮਰਾਹ ਕਰਦਾ ਹੈ [7:12]
# ਕਿਸੇ ਇੱਕ ਨੇ ਵੀ ਯਿਸੂ ਬਾਰੇ ਖੁੱਲ੍ਹ ਕੇ ਗੱਲ ਕੀਤੀ ਕਿਉਂ ਨਹੀਂ ਕੀਤੀ ?
ਇਹ ਯਹੂਦੀਆਂ ਦਾ ਡਰ ਸੀ, ਜੋ ਕਿ ਇੱਕ ਨੇ ਵੀ ਯਿਸੂ ਬਾਰੇ ਖੁੱਲ੍ਹ ਕੇ ਗੱਲ ਨਾ ਕੀਤੀ [7:13]