pa_tq/JHN/06/01.md

8 lines
574 B
Markdown
Raw Permalink Normal View History

2017-08-29 21:30:11 +00:00
# ਗਲੀਲ ਦੀ ਝੀਲ ਦਾ ਹੋਰ ਨਾਮ ਕੀ ਸੀ?
ਗਲੀਲ ਦੀ ਝੀਲ ਨੂੰ ਤਿਬਿਰਿਯਾਸ ਦੀ ਝੀਲ ਵੀ ਆਖਿਆ ਜਾਂਦਾ ਹੈ [6:1]
# ਵੱਡੀ ਭੀੜ ਯਿਸੂ ਦੇ ਮਗਰ ਕਿਉਂ ਸੀ ?
ਉਸ ਉਸਦੇ ਪਿੱਛੇ ਸਨ ਕਿਉਂਕਿ ਉਹਨਾਂ ਨੇ ਉਹ ਚਿੰਨ੍ਹ ਦੇਖੇ ਸੀ ਜੋ ਯਿਸੂ ਕਰਦਾ ਸੀ ਕਿ ਯਿਸੂ ਉਹਨਾਂ ਨੂੰ ਠੀਕ ਕਰਦਾ ਸੀ ਜੋ ਬਿਮਾਰ ਸਨ [6:2]