pa_tq/JHN/04/15.md

11 lines
1.1 KiB
Markdown
Raw Permalink Normal View History

2017-08-29 21:30:11 +00:00
# ਜਿਹੜਾ ਪਾਣੀ ਉਹ ਦੇਵੇਗਾ ਉਸ ਬਾਰੇ ਯਿਸੂ ਨੇ ਔਰਤ ਨੂੰ ਕੀ ਆਖਿਆ ?
ਯਿਸੂ ਨੇ ਆਖਿਆ ਜਿਹੜਾ ਉਸ ਦੇ ਦਿੱਤੇ ਪਾਣੀ ਨੂੰ ਪੀਂਦਾ ਹੈ ਉਹ ਕਦੇ ਪਿਆਸਾ ਨਹੀਂ ਰਹਿੰਦਾ ਅਤੇ ਉਹ ਪਾਣੀ ਦਾ ਚਸ਼ਮਾ ਬਣ ਜਾਵੇਗਾ ਤੇ ਸਦੀਪਕ ਜੀਵਨ ਤੱਕ ਵਗਦਾ ਰਹੇਗਾ [4:15]
# ਜਿਹੜਾ ਪਾਣੀ ਯਿਸੂ ਦਿੰਦਾ ਹੈ, ਔਰਤ ਉਸ ਪਾਣੀ ਨੂੰ ਕਿਉਂ ਲੈਣਾ ਚਾਹੁੰਦੀ ਸੀ ?
ਉਹ ਪਾਣੀ ਨੂੰ ਚਾਹੁੰਦੀ ਸੀ ਤਾਂ ਜੋ ਉਹ ਪਿਆਸੀ ਨਾ ਰਹੇ ਅਤੇ ਖੂਹ ਤੇ ਪਾਣੀ ਭਰਨ ਨਾ ਆਉਣਾ ਪਵੇ [4:15]
# ਯਿਸੂ ਦੇ ਗੱਲਬਾਤ ਬਦਲਦੇ ਹੋਏ, ਉਸਨੇ ਔਰਤ ਨੂੰ ਕੀ ਕਰਨ ਲਈ ਕਿਹਾ ?
ਯਿਸੂ ਨੇ ਆਖਿਆ ,ਜਾਹ, ਆਪਣੇ ਪਤੀ ਨੂੰ ਬੁਲਾ ਲਿਆ ਅਤੇ ਇੱਥੇ ਵਾਪਸ ਆ [4:16]