pa_tq/JHN/03/16.md

8 lines
824 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਕਿਵੇਂ ਦਿਖਾਇਆ ਕਿ ਉਹ ਸੰਸਾਰ ਨੂੰ ਪਿਆਰ ਕਰਦਾ ਹੈ ?
ਉਸ ਨੇ ਆਪਣਾ ਪਿਆਰ ਆਪਣੇ ਇੱਕਲੌਤੇ ਪੁੱਤਰ ਨੂੰ ਦੇ ਕੇ ਦਿਖਾਇਆ ਤਾਂ ਜੋ ਜਿਹੜਾ ਉਸ ਉੱਤੇ ਵਿਸ਼ਵਾਸ ਕਰੇ ਨਾਸ ਨਾ ਹੋਵੇ ਪਰ ਅਨੰਤ ਜੀਵਨ ਪਾਵੇ [3:16]
ਪ੍ਰ?ਕੀ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸੰਸਾਰ ਨੂੰ ਦੋਸ਼ੀ ਠਹਿਰਾਉਣ ਲਈ ਭੇਜਿਆ ?
ਨਹੀਂ, ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਇਸ ਲਈ ਭੇਜਿਆ ਤਾਂ ਜੋ ਸੰਸਾਰ ਉਸ ਦੁਆਰਾ ਬਚਾਇਆ ਜਾ ਸਕੇ [3:17]