pa_tq/JHN/02/15.md

8 lines
857 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਵੇਚਣ ਵਾਲਿਆਂ ਅਤੇ ਸਰਾਫਾਂ ਨਾਲ ਕੀ ਕੀਤਾ ?
ਉਸ ਨੇ ਇੱਕ ਰੱਸੀ ਦਾ ਕੋਰੜਾ ਬਣਾਇਆ ਅਤੇ ਸਭਨਾਂ ਨੂੰ ਹੈਕਲੋ ਬਾਹਰ ਕੱਢ ਦਿੱਤਾ, ਭੇਡਾਂ ਅਤੇ ਬਲਦ ਵੀ ਸ਼ਾਮਿਲ ਸੀ | ਉਸ ਨੇ ਸਰਾਫਾਂ ਨੂੰ ਵੀ ਕੱਢਿਆਂ ਅਤੇ ਉਹਨਾਂ ਦੇ ਤਖਤਪੋਸ਼ ਉਲਟਾ ਦਿੱਤੇ [2:15]
# ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕੀ ਆਖਿਆ ?
ਉਸ ਨੇ ਆਖਿਆ ਇਹ ਸਾਰੀਆਂ ਵਸਤਾਂ ਇੱਥੋ ਲੈ ਜਾਵੋ, ਮੇਰੇ ਪਿਤਾ ਦੇ ਘਰ ਨੂੰ ਇੱਕ ਵਪਾਰ ਦੀ ਮੰਡੀ ਬਣਾਉਣਾ ਬੰਦ ਕਰੋ [2:16]