pa_tq/JHN/02/09.md

5 lines
524 B
Markdown
Raw Permalink Normal View History

2017-08-29 21:30:11 +00:00
# ਸਭਾ ਦੇ ਪ੍ਰਧਾਨ ਨੇ ਕੀ ਆਖਿਆ ਜਦੋ ਉਹ ਨੇ ਪਾਣੀ ਨੂੰ ਚੱਖਿਆ ਜਿਹੜਾ ਮੈ ਬਣ ਗਿਆ ਸੀ ?
ਸਭਾ ਦੇ ਪ੍ਰਧਾਨ ਨੇ ਆਖਿਆ, ਹਰੇਕ ਆਦਮੀ ਪਹਿਲਾ ਚੰਗੀ ਮੈ ਦਿੰਦਾ ਹੈ ਫਿਰ ਮਾੜੀ ਮੈ ਜਦੋਂ ਸਾਰੇ ਮਸਤ ਹੋ ਜਾਂਦੇ ਹਨ| ਪਰ ਤੁਸੀਂ ਚੰਗੀ ਮੈ ਹੁਣ ਤੱਕ ਰੱਖੀ ਹੋਈ ਸੀ [2:10]