pa_tq/JHN/01/40.md

11 lines
850 B
Markdown
Raw Permalink Normal View History

2017-08-29 21:30:11 +00:00
# ਉਹਨਾਂ ਦੋ ਵਿੱਚੋਂ ਇੱਕ ਦਾ ਕੀ ਨਾਮ ਸੀ ਜਿਹਨਾਂ ਨੇ ਯੂਹੰਨਾ ਤੋਂ ਸੁਣਿਆ ਅਤੇ ਫਿਰ ਯਿਸੂ ਦੇ ਮਗਰ ਹੋ ਤੁਰੇ ?
ਦੋਨਾਂ ਵਿੱਚੋਂ ਇੱਕ ਦਾ ਨਾਮ ਅੰਦ੍ਰਿਯਾਸ ਸੀ [1:40]
# ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਯਿਸੂ ਬਾਰੇ ਕੀ ਆਖਿਆ ?
ਅੰਦ੍ਰਿਯਾਸ ਨੇ ਆਖਿਆ ਸਾਨੂੰ ਮਸੀਹਾ ਮਿਲ ਗਿਆ ਹੈ [1:41]
# ਯਿਸੂ ਨੇ ਕੀ ਆਖਿਆ ਸ਼ਮਊਨ ਨੂੰ ਬੁਲਾਇਆ ਜਾਵੇਗਾ ?
ਯਿਸੂ ਨੇ ਆਖਿਆ ਸ਼ਮਊਨ ਕੇਫਾਸ ਬੁਲਾਇਆ ਜਾਵੇਗਾ (ਜਿਸਦਾ ਮਤਲਬ ਹੈ ਪਤਰਸ ) [1:42]