pa_tq/HEB/13/15.md

6 lines
809 B
Markdown
Raw Permalink Normal View History

2017-08-29 21:30:11 +00:00
# ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਅੱਗੇ ਸਦਾ ਕਿਹੜਾ ਬਲੀਦਾਨ ਚੜਾਉਣਾ ਚਾਹੀਦਾ ਹੈ?
ਉ: ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੇ ਅੱਗੇ ਸਦਾ ਪਰਮੇਸ਼ੁਰ ਦੀ ਉਸਤਤ ਦਾ ਬਲੀਦਾਨ ਚੜਾਉਣਾ ਚਾਹੀਦਾ ਹੈ [13:15]
# ਵਿਸ਼ਵਾਸੀਆਂ ਦਾ ਆਪਣੇ ਆਗੂਆਂ ਪ੍ਰਤੀ ਕਿਸ ਤਰ੍ਹਾਂ ਦਾ ਵਰਤਾਰਾ ਹੋਣਾ ਚਾਹੀਦਾ ਹੈ?
ਉ: ਵਿਸ਼ਵਾਸੀਆਂ ਨੂੰ ਆਪਣੇ ਆਗੂਆਂ ਦੀ ਆਗਿਆਕਾਰੀ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਅਧੀਨ ਰਹਿਣਾ ਚਾਹੀਦਾ ਹੈ [13:17]