pa_tq/HEB/12/22.md

8 lines
1.1 KiB
Markdown
Raw Permalink Normal View History

2017-08-29 21:30:11 +00:00
# ਉਸ ਪਹਾੜ ਤੋਂ ਇਲਾਵਾ ਜਿੱਥੇ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਿਆ, ਮਸੀਹ ਵਿੱਚ ਵਿਸ਼ਵਾਸੀ ਕਿੱਥੇ ਆਉਂਦੇ ਹਨ ?
ਉ: ਮਸੀਹ ਵਿੱਚ ਵਿਸ਼ਵਾਸੀ ਪਹਾੜ ਸੀਯੋਨ ਤੇ ਅਤੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਆਉਂਦੇ ਹਨ [12;22]
# ਮਸੀਹ ਵਿੱਚ ਵਿਸ਼ਵਾਸੀ ਕਿਸ ਕਲੀਸਿਯਾ ਕੋਲ ਆਉਂਦੇ ਹਨ ?
ਉ: ਮਸੀਹ ਵਿੱਚ ਵਿਸ਼ਵਾਸੀ ਉਹਨਾਂ ਪਲੌਠਿਆਂ ਦੀ ਕਲੀਸਿਯਾ ਕੋਲ ਆਉਂਦੇ ਹਨ, ਜਿਹਨਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ [12;23]
# ਮਸੀਹ ਵਿੱਚ ਵਿਸ਼ਵਾਸੀ ਕਿਸ ਕੋਲ ਆਉਂਦੇ ਹਨ ?
ਉ: ਮਸੀਹ ਵਿੱਚ ਵਿਸ਼ਵਾਸੀ ਸਾਰਿਆਂ ਦੇ ਨਿਆਈਂ ਪਰਮੇਸ਼ੁਰ, ਧਰਮ ਦੇ ਆਤਮਾ ਅਤੇ ਯਿਸੂ ਕੋਲ ਆਉਂਦੇ ਹਨ [12:23-24]