pa_tq/HEB/12/01.md

8 lines
1.4 KiB
Markdown
Raw Permalink Normal View History

2017-08-29 21:30:11 +00:00
# ਵਿਸ਼ਵਾਸੀ ਨੂੰ ਉਸ ਪਾਪ ਨੂੰ ਕਿਉਂ ਸੁੱਟ ਦੇਣਾ ਚਾਹੀਦਾ ਹੈ ਜਿਹੜਾ ਉਸ ਨੂੰ ਅਸਾਨੀ ਨਾਲ ਫਸਾ ਲੈਂਦਾ ਹੈ ?
ਉ: ਜਦੋਂ ਗਵਾਹਾਂ ਦੇ ਬਹੁਤ ਵੱਡੇ ਬੱਦਲ ਨੇ ਉਸ ਨੂੰ ਘੇਰਿਆ ਹੈ, ਤਾਂ ਵਿਸ਼ਵਾਸੀ ਨੂੰ ਉਸ ਪਾਪ ਨੂੰ ਸੁੱਟ ਦੇਣਾ ਚਾਹੀਦਾ ਹੈ ਜੋ ਉਸ ਨੂੰ ਅਸਾਨੀ ਨਾਲ ਫਸਾ ਲੈਂਦਾ ਹੈ [12:1]
# ਯਿਸੂ ਨੇ ਸਲੀਬ ਦਾ ਦੁੱਖ ਕਿਉਂ ਝੱਲਿਆ ਅਤੇ ਇਸਦੀ ਲਾਜ ਨੂੰ ਤੁੱਛ ਜਾਣਿਆ ?
ਉ: ਉਸ ਅਨੰਦ ਲਈ ਜੋ ਉਸ ਦੇ ਅੱਗੇ ਰੱਖਿਆ ਗਿਆ ਸੀ, ਯਿਸੂ ਨੇ ਸਲੀਬ ਦਾ ਦੁੱਖ ਝੱਲਿਆ ਅਤੇ ਇਸ ਦੀ ਲਾਜ ਨੂੰ ਤੁੱਛ ਜਾਣਿਆ [12:2]
# ਇੱਕ ਵਿਸ਼ਵਾਸੀ ਉਦਾਸ ਜਾਂ ਚਿੰਤਤ ਹੋਣ ਤੋ ਕਿਵੇਂ ਬਚ ਸਕਦਾ ਹੈ?
ਉ: ਇੱਕ ਵਿਸ਼ਵਾਸੀ ਇਹ ਸੋਚਣ ਦੇ ਦੁਆਰਾ ਕਿ ਯਿਸੂ ਨੇ ਆਪਣੇ ਉੱਤੇ ਪਾਪੀਆਂ ਦਾ ਬੁਰਾ ਬੋਲਣਾ ਸਹਿ ਲਿਆ, ਚਿੰਤਤ ਅਤੇ ਉਦਾਸ ਹੋਣ ਤੋਂ ਬਚ ਸਕਦਾ ਹੈ [13:3]