pa_tq/HEB/11/35.md

4 lines
492 B
Markdown
Raw Permalink Normal View History

2017-08-29 21:30:11 +00:00
# ਵਿਸ਼ਵਾਸ ਦੇ ਕਈ ਪੁਰਖਿਆਂ ਨੇ ਕੀ ਦੁੱਖ ਭੋਗਿਆ ?
ਉ: ਵਿਸ਼ਵਾਸ ਦੇ ਕਈ ਪੁਰਖਿਆਂ ਨੇ ਸਤਾਵ ਝੱਲਿਆ, ਮਖੌਲਾਂ ਵਿੱਚ ਉਡਾਏ ਗਏ, ਕੋਰੜੇ ਖਾਧੇ, ਬੰਧਨਾਂ ਜਕੜੇ ਗਏ, ਪਥਰਾਓ ਕੀਤਾ ਗਿਆ, ਆਰਿਆਂ ਵਿੱਚ ਚੀਰੇ ਗਏ, ਮਾਰੇ ਗਏ ਅਤੇ ਅਤੇ ਕੰਗਾਲ ਹੋਏ [11:35-38]