pa_tq/HEB/10/38.md

8 lines
853 B
Markdown
Raw Permalink Normal View History

2017-08-29 21:30:11 +00:00
# ਧਰਮੀ ਕਿਵੇਂ ਜੀਵੇਗਾ?
ਉ: ਧਰਮੀ ਵਿਸ਼ਵਾਸ ਦੁਆਰਾ ਜੀਵੇਗਾ [10:38]
# ਪਰਮੇਸ਼ੁਰ ਉਹਨਾਂ ਬਾਰੇ ਕੀ ਸੋਚਦਾ ਹੈ ਜਿਹੜੇ ਪਿੱਛੇ ਮੁੜ ਗਏ ਹਨ?
ਉ: ਪਰਮੇਸ਼ੁਰ ਉਹਨਾਂ ਤੋਂ ਅਨੰਦ ਨਹੀਂ ਹੈ ਜਿਹੜੇ ਪਿੱਛੇ ਮੁੜ ਗਏ ਹਨ [10:38]
# ਜਿਹਨਾਂ ਨੇ ਇਸ ਪੱਤ੍ਰੀ ਨੂੰ ਪ੍ਰਾਪਤ ਕੀਤਾ ਉਹਨਾਂ ਲਈ ਲੇਖਕ ਦੀ ਕੀ ਆਸ ਹੈ?
ਉ: ਜਿਹਨਾਂ ਨੇ ਇਸ ਪੱਤ੍ਰੀ ਨੂੰ ਪ੍ਰਾਪਤ ਕੀਤਾ ਉਹਨਾਂ ਲਈ ਲੇਖਕ ਦੀ ਆਸ ਹੈ ਕਿ ਉਹ ਵਿਸ਼ਵਾਸ ਦੁਆਰਾ ਆਪਣੀ ਜਾਨ ਬਚਾ ਰੱਖਣਗੇ [10:39]