pa_tq/HEB/10/11.md

6 lines
842 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਮਸੀਹ ਕਿਸ ਚੀਜ਼ ਦੀ ਉਡੀਕ ਕਰਦਾ ਹੈ?
ਉ: ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਮਸੀਹ ਆਪਣੇ ਦੁਸ਼ਮਣਾ ਨੂੰ ਅਧੀਨ ਕੀਤੇ ਜਾਣ ਅਤੇ ਉਸਦੇ ਪੈਰ ਰੱਖਣ ਦੀ ਚੌਂਕੀ ਬਣਾਏ ਜਾਣ ਦੀ ਉਡੀਕ ਕਰਦਾ ਹੈ [10:12-13]
# ਮਸੀਹ ਨੇ ਉਹਨਾਂ ਲਈ ਕੀਤਾ ਜੋ ਉਸ ਦੀ ਇੱਕੋ ਭੇਟ ਦੁਆਰਾ ਸ਼ੁੱਧ ਕੀਤੇ ਗਏ ਹਨ ?
ਉ: ਮਸੀਹ ਨੇ ਉਹਨਾਂ ਸਦਾ ਲਈ ਸੰਪੂਰਨ ਕੀਤਾ ਜੋ ਉਸ ਦੀ ਇੱਕੋ ਭੇਂਟ ਦੁਆਰਾ ਸ਼ੁੱਧ ਕੀਤੇ ਗਏ ਹਨ [10:14]