pa_tq/HEB/09/08.md

8 lines
1.1 KiB
Markdown
Raw Permalink Normal View History

2017-08-29 21:30:11 +00:00
# ਵਰਤਮਾਨ ਸਮੇਂ ਵਿੱਚ ਇਸ ਪੱਤ੍ਰੀ ਦੇ ਪੜਨ ਵਾਲਿਆਂ ਲਈ ਕੀ ਇੱਕ ਉਦਾਹਰਣ ਦੇ ਤੌਰ ਦੇ ਸੇਵਾ ਕਰਦਾ ਹੈ ?
ਉ: ਧਰਤੀ ਤੇ ਤੰਬੂ, ਭੇਟਾਂ ਅਤੇ ਬਲੀਦਾਨ ਜੋ ਚੜਾਏ ਜਾਂਦੇ ਸਨ ਉਹ ਵਰਤਮਾਨ ਸਮੇਂ ਵਿੱਚ ਇੱਕ ਉਦਾਹਰਣ ਦੇ ਰੂਪ ਵਿੱਚ ਸੇਵਾ ਕਦੇ ਹਨ [8:9]
# ਧਰਤੀ ਦੇ ਤੰਬੂ ਦੇ ਬਲੀਦਾਨ ਕੀ ਨਹੀਂ ਕਰ ਸਕਦੇ ਸਨ ?
ਉ: ਧਰਤੀ ਦੇ ਤੰਬੂ ਦੀਆਂ ਭੇਟਾਂ ਅਰਾਧਨਾ ਕਰਨ ਵਾਲੇ ਦੇ ਵਿਵੇਕ ਨੂੰ ਸੰਪੂਰਨ ਨਹੀਂ ਕਰ ਸਕਦੀਆਂ ਸਨ [9:9]
# ਧਰਤੀ ਦੇ ਤੰਬੂ ਦੀਆਂ ਵਿਧੀਆਂ ਕਦੋਂ ਤੱਕ ਠਹਿਰਾਈਆਂ ਗਈਆਂ ਸਨ ?
ਉ: ਧਰਤੀ ਦੇ ਤੰਬੂ ਦੀਆਂ ਬਿਧੀਆਂ ਨਵੇਂ ਹੁਕਮ ਦੇ ਆਉਣ ਤੱਕ ਠਹਿਰਾਈਆਂ ਗਈਆਂ ਸਨ [8:10]