pa_tq/HEB/08/11.md

6 lines
637 B
Markdown
Raw Permalink Normal View History

2017-08-29 21:30:11 +00:00
# ਨਵੇਂ ਨੇਮ ਵਿੱਚ, ਪਰਮੇਸ਼ੁਰ ਨੂੰ ਕੌਣ ਜਾਣੇਗਾ ?
ਉ: ਨਵੇਂ ਨੇਮ ਵਿੱਚ, ਸਾਰੇ ਹੀ ਪਰਮੇਸ਼ੁਰ ਨੂੰ ਜਾਣਗੇ, ਛੋਟੇ ਤੋਂ ਲੈ ਕੇ ਵੱਡੇ ਤੱਕ [8:11]
# ਪਰਮੇਸ਼ੁਰ ਦੇ ਕਹਿਣ ਅਨੁਸਾਰ ਉਹ ਨਵੇਂ ਨੇਮ ਵਿੱਚ ਲੋਕਾਂ ਦੇ ਪਾਪਾਂ ਨਾਲ ਕੀ ਕਰੇਗਾ ?
ਉ: ਪਰਮੇਸ਼ੁਰ ਨੇ ਕਿਹਾ ਕਿ ਉਹ ਲੋਕਾਂ ਦੇ ਪਾਪਾਂ ਨੂੰ ਫੇਰ ਕਦੇ ਯਾਦ ਨਾ ਰੱਖੇਗਾ [8:12]