pa_tq/HEB/06/01.md

6 lines
877 B
Markdown
Raw Permalink Normal View History

2017-08-29 21:30:11 +00:00
# ਇਬਰਾਨੀਆਂ ਦਾ ਲੇਖਕ ਕੀ ਚਾਹੁੰਦਾ ਹੈ ਜੋ ਵਿਸ਼ਵਾਸੀ ਕਿਸ ਚੀਜ਼ ਤੇ ਜੋਰ ਦੇਣ?
ਉ: ਇਬਰਾਨੀਆਂ ਦਾ ਲੇਖਕ ਚਾਹੁੰਦਾ ਹੈ ਕਿ ਵਿਸ਼ਵਾਸੀ ਸਿਆਣਪੁਣੇ ਤੇ ਜ਼ੋਰ ਦੇਣ [6:1]
# ਕਿਹੜੀਆਂ ਸਿੱਖਿਆਵਾਂ ਨੂੰ ਲੇਖਕ ਮਸੀਹ ਦੇ ਸੰਦੇਸ਼ ਦੀ ਬੁਨਿਆਦ ਦੀ ਸੂਚੀ ਵਿੱਚ ਰੱਖਦਾ ਹੈ ?
ਉ: ਬੁਨਿਆਦੀ ਸਿੱਖਿਆਵਾਂ ਇਹ ਹਨ: ਮੁਰਦਿਆਂ ਕੰਮਾਂ ਤੋਂ ਤੌਬਾ ਕਰਨਾ, ਪਰਮੇਸ਼ੁਰ ਵਿੱਚ ਵਿਸ਼ਵਾਸ, ਬਪਤਿਸਮਾ, ਹੱਥ ਰੱਖਣਾ, ਮੁਰਦਿਆਂ ਦਾ ਜੀ ਉੱਠਣਾ ਅਤੇ ਸਦੀਪਕ ਨਿਆਂ [6:1-20]