pa_tq/HEB/05/04.md

6 lines
621 B
Markdown
Raw Permalink Normal View History

2017-08-29 21:30:11 +00:00
# ਇੱਕ ਆਦਮੀ ਪਰਮੇਸ਼ੁਰ ਦਾ ਮਹਾਂ ਜਾਜਕ ਹੋਣ ਦੀ ਇੱਜਤ ਕਿਵੇਂ ਪ੍ਰਾਪਤ ਕਰਦਾ ਹੈ ?
ਉ: ਇੱਕ ਆਦਮੀ ਪਰਮੇਸ਼ੁਰ ਦਾ ਮਹਾਂ ਜਾਜਕ ਹੋਣ ਲਈ ਪਰਮੇਸ਼ੁਰ ਦੁਆਰਾ ਬੁਲਾਇਆ ਜਾਣਾ ਚਾਹੀਦਾ ਹੈ [5:4]
# ਮਸੀਹ ਦੇ ਮਹਾਂ ਜਾਜਕ ਬਣਨ ਦੀ ਘੋਸ਼ਣਾ ਕਿਸਨੇ ਕੀਤੀ ?
ਉ: ਮਸੀਹ ਦੇ ਮਹਾਂ ਜਾਜਕ ਬਣਨ ਦੀ ਘੋਸ਼ਣਾ ਪਰਮੇਸ਼ੁਰ ਨੇ ਕੀਤੀ [5:5, 10]