pa_tq/HEB/02/16.md

6 lines
937 B
Markdown
Raw Permalink Normal View History

2017-08-29 21:30:11 +00:00
# ਯਿਸੂ ਲਈ ਕਿਉਂ ਜਰੂਰੀ ਸੀ ਕਿ ਉਹ ਸਾਰੀਆਂ ਗੱਲਾਂ ਵਿੱਚ ਆਪਣੇ ਭਾਈਆਂ ਵਰਗਾ ਬਣੇ?
ਉ: ਇਹ ਜਰੂਰੀ ਸੀ ਤਾਂ ਕਿ ਉਹ ਪਰਮੇਸ਼ੁਰ ਦੀਆਂ ਸਾਰੀਆਂ ਚੀਜ਼ਾਂ ਉੱਤੇ ਦਿਆਲੂ ਅਤੇ ਵਫ਼ਾਦਾਰ ਪ੍ਰਧਾਨ ਜਾਜਕ ਬਣੇ, ਅਤੇ ਤਾਂ ਕਿ ਉਹ ਲੋਕਾਂ ਦੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕੇ [2:17]
# ਯਿਸੂ ਉਹਨਾਂ ਦੀ ਜਿਹੜੇ ਪਰਤਾਵੇ ਵਿੱਚ ਹਨ ਉਹਨਾਂ ਦੀ ਸਹਾਇਤਾ ਕਿਉਂ ਕਰ ਸਕਦਾ ਹੈ ?
ਉ: ਯਿਸੂ ਉਹਨਾਂ ਦੀ ਜੋ ਪਰਤਾਵੇ ਵਿੱਚ ਹਨ ਸਹਾਇਤਾ ਕਰ ਸਕਦਾ ਹੈ ਕਿਉਂਕਿ ਉਹ ਆਪ ਵੀ ਪਰਤਾਇਆ ਗਿਆ ਸੀ [2:18]