pa_tq/HEB/01/01.md

12 lines
1.4 KiB
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਪਿੱਛਲੇ ਸਮਿਆਂ ਵਿੱਚ ਕਿਵੇਂ ਗੱਲ ਕੀਤੀ?
ਉ: ਪਿੱਛਲੇ ਸਮਿਆਂ ਵਿੱਚ ਪਰਮੇਸ਼ੁਰ ਨੇ ਨਬੀਆਂ ਦੁਆਰਾ ਕਈ ਵਾਰ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ [1:1]
# ਇਹਨਾਂ ਦਿਨਾਂ ਵਿੱਚ ਪਰਮੇਸ਼ੁਰ ਨੇ ਕਿਵੇਂ ਗੱਲ ਕੀਤੀ?
ਉ: ਇਹਨਾਂ ਦਿਨਾਂ ਵਿੱਚ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਦੁਆਰਾ ਗੱਲ ਕੀਤੀ [1:2]
# ਸਾਰਾ ਜਹਾਨ ਕਿਸ ਦੁਆਰਾ ਬਣਾਇਆ ਗਿਆ ?
ਉ: ਸਾਰਾ ਜਹਾਨ ਪਰਮੇਸ਼ੁਰ ਦੇ ਪੁੱਤਰ ਦੇ ਦੁਆਰਾ ਬਣਾਇਆ ਗਿਆ [1:2]
# ਸਾਰੀਆਂ ਚੀਜ਼ਾਂ ਨੂੰ ਕਿਵੇ ਸੰਭਾਲਿਆ ਗਿਆ ?
ਉ: ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਪੁੱਤਰ ਦੇ ਸਾਮਰਥ ਦੇ ਬਚਨ ਨਾਲ ਸੰਭਾਲਿਆ ਗਿਆ [1:3]
# ਪੁੱਤਰ ਨੇ ਪਰਮੇਸ਼ੁਰ ਦੀ ਮਹਿਮਾ ਅਤੇ ਤੇਜ ਨੂੰ ਕਿਵੇਂ ਪ੍ਰਗਟ ਕੀਤਾ ?
ਉ: ਪੁੱਤਰ ਪਰਮੇਸ਼ੁਰ ਦੀ ਮਹਿਮਾ ਦਾ ਪ੍ਰਤੀਬਿੰਬ ਹੈ, ਅਤੇ ਪਰਮੇਸ਼ੁਰ ਦੀ ਜਾਤ ਦਾ ਨਕਸ਼ ਹੈ [1:3]