pa_tq/EPH/04/11.md

8 lines
775 B
Markdown
Raw Permalink Normal View History

2017-08-29 21:30:11 +00:00
# ਪੋਲੁਸ ਦੇਹੀ ਨੂੰ ਦਿੱਤੇ ਮਸੀਹ ਦੇ ਪੰਜ ਦਾਨਾਂ ਨੂੰ ਕੀ ਨਾਮ ਦਿੰਦਾ ਹੈ ?
ਮਸੀਹ ਨੇ ਦੇਹੀ ਨੂੰ ਰਸੂਲਾਂ, ਨਬੀਆਂ, ਪ੍ਰਚਾਰਕਾਂ, ਪਾਸਬਾਨਾਂ ਅਤੇ ਉਪਦੇਸ਼ਕਾਂ ਨੂੰ ਦਾਨ ਦੇ ਵਜੋਂ ਦਿੱਤਾ [4:11]
# ਇਹਨਾਂ ਪੰਜ ਦਾਤਾਂ ਨੂੰ ਦੇਹੀ ਲਈ ਕਿਸ ਉਦੇਸ਼ ਲਈ ਦਿੱਤੇ ਗਏ ਹਨ ?
ਇਹਨਾਂ ਪੰਜ ਦਾਤਾਂ ਨੇ ਵਿਸ਼ਵਾਸੀਆਂ ਨੂੰ ਸੇਵਾ ਦੇ ਕੰਮ ਲਈ ਤਿਯਾਰ ਕਰਨਾ ਸੀ ਤਾਂ ਜੋ ਮਸੀਹ ਦੀ ਦੇਹੀ ਉਸਰਦੀ ਜਾਵੇ [4:21]