pa_tq/EPH/03/03.md

8 lines
726 B
Markdown
Raw Permalink Normal View History

2017-08-29 21:30:11 +00:00
# ਕਿਸ ਗੱਲ ਨੂੰ ਹੋਰਨਾਂ ਸਮਿਆਂ ਵਿੱਚ ਨਹੀਂ ਖੋਲਿਆ ਗਿਆ ?
ਮਸੀਹ ਬਾਰੇ ਗੁਪਤ ਗਿਆਨ ਨੂੰ ਹੋਰਨਾਂ ਸਮਿਆਂ ਵਿੱਚ ਨਹੀਂ ਖੋਲਿਆ ਗਿਆ [3:3-5]
# ਜਿਹਨਾਂ ਗੱਲਾਂ ਨੂੰ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਤੇ ਨਹੀਂ ਖੋਲਿਆ ਗਿਆ ਉਸਨੂੰ ਪਰਮੇਸ਼ੁਰ ਨੇ ਕਿਹਨਾਂ ਉੱਤੇ ਖੋਲਿਆ ?
ਮਸੀਹ ਬਾਰੇ ਗੁਪਤ ਗਿਆਨ ਨੂੰ ਪਰਮੇਸ਼ੁਰ ਨੇ ਆਪਣੇ ਰਸੂਲਾਂ ਅਤੇ ਨਬੀਆਂ ਉੱਤੇ ਖੋਲਿਆ [3:5]