pa_tq/EPH/02/13.md

11 lines
1.1 KiB
Markdown
Raw Permalink Normal View History

2017-08-29 21:30:11 +00:00
# ਬੇਪਰਤੀਤ ਗ਼ੈਰ ਕੋਮਾਂ ਵਿਚੋਂ ਕੁਝ ਨੂੰ ਪਰਮੇਸ਼ੁਰ ਦੇ ਨੇੜ੍ਹੇ ਕੋਣ ਲਿਆਇਆ ?
ਬੇਪਰਤੀਤ ਗ਼ੈਰ ਕੋਮਾਂ ਵਿਚੋਂ ਕੁਝ ਮਸੀਹ ਦੇ ਲਹੂ ਦੇ ਵਸੀਲੇ ਪਰਮੇਸ਼ੁਰ ਦੇ ਨੇੜ੍ਹੇ ਲਿਆਏ ਗਏ [2:13]
# ਮਸੀਹ ਨੇ ਯਹੂਦੀਆਂ ਅਤੇ ਗ਼ੈਰ ਕੋਮਾਂ ਵਿਚਕਾਰ ਸਬੰਧ ਕਿਵੇਂ ਬਦਲਿਆ ?
ਆਪਣੀ ਦੇਹੀ ਦੇ ਦੁਆਰਾ , ਮਸੀਹ ਨੇ ਦੋਵਾਂ ਨੂੰ ਇਕ ਕੀਤਾ, ਜੋ ਵੈਰ ਵਿਰੋਧ ਸੀ ਉਸਨੂੰ ਦੁਰ ਕਰ ਦਿੱਤਾ [2:14]
# ਯਹੂਦੀਆਂ ਅਤੇ ਗ਼ੈਰ ਕੋਮਾਂ ਵਿਚਕਾਰ ਮੇਲ ਕਰਵਾਉਣ ਲਈ ਮਸੀਹ ਨੇ ਕੀ ਖਤਮ ਕੀਤਾ ?
ਯਹੂਦੀਆਂ ਅਤੇ ਗ਼ੈਰ ਕੋਮਾਂ ਵਿਚਕਾਰ ਮੇਲ ਕਰਵਾਉਣ ਲਈ ਮਸੀਹ ਨੇ ਬਿਵਸਥਾ ਦੇ ਨਿਯਮਾਂ ਖਤਮ ਕੀਤਾ [2:15-16]