pa_tq/EPH/02/04.md

14 lines
1.2 KiB
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਕੁਝ ਅਵਿਸ਼ਵਾਸੀਆਂ ਨੂੰ ਮਸੀਹ ਨਾਲ ਨਵੇਂ ਜੀਵਨ ਵਿੱਚ ਕਿਉਂ ਸੱਦਿਆ ?
ਪਰਮੇਸ਼ੁਰ ਨੇ ਆਪਣੇ ਵੱਡੇ ਪ੍ਰੇਮ ਅਤੇ ਕਿਰਪਾ ਦੇ ਅਨੁਸਾਰ ਕੁਝ ਅਵਿਸ਼ਵਾਸੀਆਂ ਨੂੰ ਮਸੀਹ ਨਾਲ ਨਵੇਂ ਜੀਵਨ ਲਈ ਸੱਦਿਆ [2:4-5]
# ਵਿਸ਼ਵਾਸ ਕਰਨ ਵਾਲੇ ਕਿਵੇਂ ਬਚਾਏ ਗਏ ਹਨ ?
ਵਿਸ਼ਵਾਸ ਕਰਨ ਵਾਲੇ ਨਿਹਚਾ ਦੇ ਰਾਹੀਂ ਬਚਾਏ ਗਏ ਹਨ [2:5]
# ਵਿਸ਼ਵਾਸੀ ਕਿੱਥੇ ਬੈਠੇ ਹਨ ?
ਵਿਸ਼ਵਾਸੀ ਮਸੀਹ ਯਿਸੂ ਦੇ ਨਾਲ ਸਵਰਗੀ ਥਾਵਾਂ ਵਿੱਚ ਬੈਠੇ ਹੋਏ ਹਨ [2:6]
# ਕਿਸ ਉਦੇਸ਼ ਨਾਲ ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਬਚਾਇਆ ਅਤੇ ਉਠਾਇਆ ?
ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਉਠਾਇਆ ਅਤੇ ਬਚਾਇਆ ਤਾਂ ਜੋ ਆਉਣ ਵਾਲੇ ਜੁੱਗਾਂ ਵਿੱਚ ਆਪਣੀ ਮਹਾਨ ਕਿਰਪਾ ਨੂੰ ਉਜਾਗਰ ਕਰੇ [2:7]