pa_tq/COL/02/10.md

11 lines
640 B
Markdown
Raw Permalink Normal View History

2017-08-29 21:30:11 +00:00
# ਸਾਰੇ ਅਧਿਕਾਰ ਅਤੇ ਹਕੂਮਤ ਦਾ ਸਿਰ ਕੋਣ ਹੈ ?
ਮਸੀਹ ਸਾਰੇ ਅਧਿਕਾਰ ਅਤੇ ਹਕੂਮਤ ਦਾ ਸਿਰ ਹੈ [2:10]
# ਮਸੀਹ ਵਾਲੀ ਸੁੰਨਤ ਨਾਲ ਕੀ ਹਟਾਇਆ ਜਾਂਦਾ ਹੈ ?
ਮਸੀਹ ਵਾਲੀ ਸੁੰਨਤ ਨਾਲ ਸਰੀਰਕ ਮਾਸ ਲਾਹ ਸੁੱਟੀਦਾ ਹੈ [2:11]
# ਬਪਤਿਸਮੇ ਵਿੱਚ ਕੀ ਹੁੰਦਾ ਹੈ ?
ਬਪਤਿਸਮੇ ਵਿੱਚ ਇਕ ਵਿਅਕਤੀ ਮਸੀਹ ਵਿੱਚ ਦਫਨਾਇਆ ਜਾਂਦਾ ਹੈ [2:12]