pa_tq/ACT/27/30.md

6 lines
658 B
Markdown
Raw Permalink Normal View History

2017-08-29 21:30:11 +00:00
# ਮਲਾਹ ਕੀ ਕਰਨ ਲਈ ਰਾਸਤਾ ਲੱਭ ਰਹੇ ਸਨ?
ਉ: ਮਲਾਹ ਜਹਾਜ਼ ਵਿਚੋਂ ਭੱਜਣ ਦਾ ਰਾਸਤਾ ਲੱਭ ਰਹੇ ਸਨ [27:30]
# ਪੌਲੁਸ ਨੇ ਮਲਾਹਾਂ ਬਾਰੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕੀ ਦੱਸਿਆ?
ਉ: ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਦੱਸਿਆ ਕਿ ਜੇਕਰ ਮਲਾਹ ਜਹਾਜ਼ ਤੇ ਨਹੀਂ ਰਹਿੰਦੇ, ਤਾਂ ਸੂਬੇਦਾਰ ਅਤੇ ਸਿਪਾਹੀ ਬਚਾਏ ਨਹੀ ਜਾਣਗੇ [27:31]