4 lines
515 B
Markdown
4 lines
515 B
Markdown
|
# ਰਾਜਾ ਅਗ੍ਰਿੱਪਾ, ਫੇਸਤੁਸ ਅਤੇ ਬਰਨੀਕੇ ਪੌਲੁਸ ਦੇ ਵਿਖੇ ਦੋਸ਼ ਦੇ ਬਾਰੇ ਕਿਸ ਨਤੀਜੇ ਤੇ ਪਹੁੰਚੇ?
|
||
|
ਉ: ਉਹ ਸਹਿਮਤ ਸਨ ਕਿ ਪੌਲੁਸ ਨੇ ਮੌਤ ਜਾਂ ਬੰਧਨਾਂ ਦੇ ਜੋਗ ਕੋਈ ਕੰਮ ਨਹੀਂ ਕੀਤਾ, ਅਤੇ ਜੇ ਉਹ ਕੈਸਰ ਦੀ ਦੁਹਾਈ ਨਾ ਦਿੰਦਾ ਤਾਂ ਛੁੱਟ ਸਕਦਾ ਸੀ [26:31-32]
|
||
|
|