pa_tq/ACT/26/01.md

4 lines
544 B
Markdown
Raw Permalink Normal View History

2017-08-29 21:30:11 +00:00
# ਪੌਲੁਸ ਆਪਣੀ ਸਫ਼ਾਈ ਰਾਜਾ ਅਗ੍ਰਿੱਪਾ ਦੇ ਸਾਹਮਣੇ ਪੇਸ਼ ਕਰਨ ਦੇ ਸਮੇਂ ਖੁਸ਼ ਕਿਉਂ ਸੀ?
ਉ: ਪੌਲੁਸ ਆਪਣੀ ਸਫ਼ਾਈ ਰਾਜਾ ਅਗ੍ਰਿੱਪਾ ਦੇ ਸਾਹਮਣੇ ਪੇਸ਼ ਕਰਨ ਲਈ ਇਸ ਕਰਕੇ ਖੁਸ਼ ਸੀ ਕਿਉਂਕਿ ਅਗ੍ਰਿੱਪਾ ਯਹੂਦੀ ਰਸਮਾਂ ਨੂੰ ਅਤੇ ਮਸਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ [26:3]