pa_tq/ACT/25/04.md

4 lines
416 B
Markdown
Raw Permalink Normal View History

2017-08-29 21:30:11 +00:00
# ਫੇਸਤੁਸ ਨੇ ਪ੍ਰਧਾਨ ਜਾਜਕ ਅਤੇ ਯਹੂਦੀਆਂ ਨੂੰ ਕੀ ਕਰਨ ਲਈ ਆਖਿਆ?
ਉ: ਫੇਸਤੁਸ ਨੇ ਉਹਨਾਂ ਨੂੰ ਕੈਸਰਿਯਾ ਨੂੰ ਜਾਣ ਲਈ ਆਖਿਆ, ਜਿੱਥੇ ਉਹ ਆਪ ਵੀ ਜਾ ਰਿਹਾ ਸੀ, ਅਤੇ ਉਹ ਉੱਥੇ ਪੌਲੁਸ ਤੇ ਦੋਸ਼ ਲਾਉਣਗੇ [25:5]