pa_tq/ACT/24/24.md

6 lines
592 B
Markdown
Raw Permalink Normal View History

2017-08-29 21:30:11 +00:00
# ਕੁਝ ਦਿਨਾਂ ਤੋਂ ਬਾਅਦ, ਕਿਸ ਬਾਰੇ ਪੌਲੁਸ ਨੇ ਫ਼ੇਲਿਕਸ ਨੂੰ ਦੱਸਿਆ?
ਉ: ਪੌਲੁਸ ਨੇ ਫ਼ੇਲਿਕਸ ਨੂੰ ਯਿਸੂ ਤੇ ਵਿਸ਼ਵਾਸ ਕਰਨ, ਸੰਜਮ, ਅਤੇ ਆਉਣ ਵਾਲੇ ਨਿਆਂ ਬਾਰੇ ਦੱਸਿਆ [24:24-25]
# ਪੌਲੁਸ ਨੂੰ ਸੁਣਨ ਤੋਂ ਬਾਅਦ ਫ਼ੇਲਿਕਸ ਨੇ ਕੀ ਕੀਤਾ?
ਉ: ਫ਼ੇਲਿਕਸ ਡਰ ਗਿਆ ਅਤੇ ਪੌਲੁਸ ਨੂੰ ਪਰੇ ਜਾਣ ਲਈ ਕਿਹਾ [24:25]