pa_tq/ACT/24/14.md

6 lines
696 B
Markdown
Raw Permalink Normal View History

2017-08-29 21:30:11 +00:00
# ਪੌਲੁਸ ਨੇ ਕਿਹਾ ਕਿ ਉਹ ਕਿਸ ਨਾਲ ਵਫ਼ਾਦਾਰ ਸੀ?
ਉ: ਪੌਲੁਸ ਨੇ ਕਿਹਾ ਕਿ ਉਹ ਸਾਰੀ ਸ਼ਰਾ ਅਤੇ ਨਬੀਆਂ ਦੀਆਂ ਲਿਖਤਾਂ ਨਾਲ ਵਫ਼ਾਦਾਰ ਸੀ [24:14]
# ਪੌਲੁਸ ਅਤੇ ਉਸ ਤੇ ਦੋਸ਼ ਲਾਉਣ ਵਾਲਿਆਂ ਵਿੱਚ ਕਿਹੜੀ ਸਾਂਝੀ ਉਮੀਦ ਹੈ?
ਉ: ਉਹਨਾਂ ਨੂੰ ਸਾਂਝੀ ਉਮੀਦ ਹੈ ਕਿ ਉਹ ਵੀ ਪਰਮੇਸ਼ੁਰ ਦੇ ਆਉਣ ਅਤੇ ਧਰਮੀਆਂ ਤੇ ਕੁਧਰਮੀਆਂ ਦੇ ਜੀ ਉੱਠਣ ਦੇ ਉਮੀਦ ਕਰਦੇ ਹਨ [24:15]