pa_tq/ACT/24/04.md

6 lines
616 B
Markdown
Raw Permalink Normal View History

2017-08-29 21:30:11 +00:00
# ਤਰਤੁੱਲੁਸ ਨਾਮ ਦੇ ਵਕੀਲ ਨੇ ਪੌਲੁਸ ਤੇ ਕੀ ਦੋਸ਼ ਲਾਇਆ?
ਉ: ਤਰਤੁੱਲੁਸ ਨੇ ਪੌਲੁਸ ਤੇ ਯਹੂਦੀਆਂ ਵਿੱਚ ਬਗਾਵਤ ਕਰਵਾਉਣ ਅਤੇ ਹੈਕਲ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਇਆ [24:5-6]
# ਤਰਤੁੱਲੁਸ ਦੇ ਕਹਿਣ ਅਨੁਸਾਰ ਪੌਲੁਸ ਕਿਸ ਪੰਥ ਦਾ ਆਗੂ ਸੀ?
ਉ: ਤਰਤੁੱਲੁਸ ਕਿਹਾ ਕਿ ਪੌਲੁਸ ਨਾਸਰੀਆਂ ਦੇ ਪੰਥ ਦਾ ਆਗੂ ਸੀ [24:5]