pa_tq/ACT/23/28.md

4 lines
494 B
Markdown
Raw Permalink Normal View History

2017-08-29 21:30:11 +00:00
# ਫ਼ੇਲਿਕਸ ਹਾਕਮ ਨੂੰ ਲਿਖੇ ਆਪਣੇ ਪੱਤਰ ਵਿੱਚ, ਫੌਜ ਦੇ ਸਰਦਾਰ ਨੇ ਪੌਲੁਸ ਤੇ ਲਾਏ ਗਏ ਦੋਸ਼ ਬਾਰੇ ਕੀ ਕਿਹਾ?
ਉ: ਸਰਦਾਰ ਨੇ ਕਿਹਾ ਕਿ ਪੌਲੁਸ ਮੌਤ ਜਾਂ ਕੈਦ ਦਾ ਹੱਕਦਾਰ ਨਹੀਂ ਹੈ, ਪਰ ਇਸ ਤੇ ਦੋਸ਼ ਯਹੂਦੀਆਂ ਦੇ ਝਗੜਿਆਂ ਬਾਰੇ ਲਾਇਆ ਗਿਆ ਹੈ [23:29]