pa_tq/ACT/22/06.md

6 lines
520 B
Markdown
Raw Permalink Normal View History

2017-08-29 21:30:11 +00:00
# ਜਦੋਂ ਉਹ ਦੰਮਿਸਕ ਦੇ ਨੇੜੇ ਸੀ ਤਾਂ ਸਵਰਗ ਤੋਂ ਆਵਾਜ਼ ਨੇ ਪੌਲੁਸ ਨੂੰ ਕੀ ਆਖਿਆ?
ਉ: ਸਵਰਗ ਤੋਂ ਆਵਾਜ਼ ਨੇ ਕਿਹਾ, "ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?" [22:7]
# ਪੌਲੁਸ ਕਿਸ ਨੂੰ ਸਤਾਉਂਦਾ ਸੀ?
ਉ: ਪੌਲੁਸ ਨਾਸਰਤ ਦੇ ਯਿਸੂ ਨੂੰ ਸਤਾਉਂਦਾ ਸੀ [22:8]