4 lines
569 B
Markdown
4 lines
569 B
Markdown
|
# ਯਾਕੂਬ ਦੇ ਕਹਿਣ ਅਨੁਸਾਰ ਜਿਹਨਾਂ ਪਰਾਈਆਂ ਕੌਮਾਂ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ?
|
||
|
ਉ: ਯਾਕੂਬ ਨੇ ਕਿਹਾ ਕਿ ਗ਼ੈਰ ਕੌਮਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਮੂਰਤੀਆਂ ਦੇ ਚੜਾਵੇ, ਗਲ ਘੁੱਟੇ ਦੇ ਮਾਸ ਅਤੇ ਹਰਾਮਕਾਰੀ ਤੋਂ ਬਚਾਉਣਾ ਚਾਹੀਦਾ ਹੈ [21:25]
|
||
|
|